ਮਾਤਾ ਖੀਵੀ ਜੀ ਲੰਗਰ ਹਾਲ, ਖਡੂਰ ਸਾਹਿਬ

ਮਾਤਾ ਖੀਵੀ ਜੀ ਲੰਗਰ ਹਾਲ ਵਿੱਚ ਪਕਾਇਆ ਜਾਣ ਵਾਲਾ ਭੋਜਨ ਗੁਰੂ ਘਰ ਦੀ ਜਮੀਨ ਵਿੱਚ ਜੈਵਿਕ ਤਰੀਕੇ ਨਾਲ ਉਗਾਈਆਂ ਜਾਣ ਵਾਲੀਆਂ ਦਾਲਾਂ, ਸਬਜੀਆਂ ਤੋਂ ਤਿਆਰ ਕੀਤਾ ਜਾਂਦਾ ਹੈ। ਲੰਗਰ ਤਿਆਰ ਕਰਨ ਲਈ ਭਾਫ ਵਾਲੀ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ।